ਦੀਨਾਨਗਰ ਵਿੱਚ ਗਠਜੋੜ ਉਮੀਦਵਾਰ ਚਾਵਲਾ ਦੇ ਹੱਕ ਵਿੱਚ ਸੁਖਬੀਰ ਬਾਦਲ ਨੇ ਕੀਤੀ ਰੈਲੀ

ਕਾਂਗਰਸ ਨੇ ਸੂਬੇ ਵਿੱਚ ਆਪਣਾ ਅਕਸ ਬਚਾਉਣ ਲਈ ਚੰਨੀ ਨੂੰ ਬਣਾਇਆ ਮੁੱਖ ਮੰਤਰੀ- ਸੁਖਬੀਰ ਬਾਦਲ ਗੁਰਦਾਸਪੁਰ 16 ਦਸੰਬਰ (ਮੰਨਣ ਸੈਣੀ)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀਰਵਾਰ ਨੂੰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਦੀਨਾਨਗਰ ਵਿੱਚ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ … Continue reading ਦੀਨਾਨਗਰ ਵਿੱਚ ਗਠਜੋੜ ਉਮੀਦਵਾਰ ਚਾਵਲਾ ਦੇ ਹੱਕ ਵਿੱਚ ਸੁਖਬੀਰ ਬਾਦਲ ਨੇ ਕੀਤੀ ਰੈਲੀ